Punjabi Status New

Share is Care

ਸਮੁੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ
ਕੌਣ ਜਿਆਦਾ ਮਜਬੂਰ ਆ ???

ਇਹ ਕਿਨਾਰਾ ਜੋ ਚੱਲ ਨਹੀ ਸਕਦਾ
ਜਾ ਉਹ ਲਹਿਰ ਜੋ ਰੁਕ ਨਹੀ ਸਕਦੀ !!!

ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..

Punjabi Status New

ਚੱਲਦਾ ਜੇ ਦਿਮਾਗ ਗੱਲ ਹੋਰ ਹੋਣੀ ਸੀ
🙄ਆਸੀ ਦਿਲਾ ਆਲੇ❤❤
ਦਿਲ ਆਈ ਕਾਰਦੇ

ਜਿੰਦਗੀ ਨਾਲ 👍ਵਾਹ ਪਿਅਾ
ਤਾ ਪਤਾ ਲੱਗਾ ਕਿ😄 ਹਾਸਾ
ਸਿਰਫ ਖੁਸ਼😃 ਹੋਣ ਲੲੀ ਨਹੀ
ਬਲਕਿ ਦੁੱਖ😥 ਲੁਕਾੳੁਣ
ਲੲੀ😊👈 ਵੀ ਹੁੰਦਾ..😔

ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇ
ਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ ..

ਲਈ ਸਮਝ ਤੂੰ ਕੱਲ ਦੇ ਜਵਾਕ ਨਾ, ਪਾਣੀ ਘਾਟ ਘਾਟ ਦੇ ਪੀਤੇ ਨੇ
.
ਉਂਝ ਰੰਗ ਰੂਪ ਭਾਂਵੇਂ ਕੁਝ ਖਾਸ ਨਾ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ

ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌
ਡੋਲ ਜਾਣ ਹੋਸਲੇ ਅੈਨੇ ਵੀ ਮਾੜੇ🤑

ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ…
ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..

🔥ਵੱਖਰੇ ਆ ਅਸੀਂ ਦੁਨੀਆਂ ਤੋਂ
ਅਸੀਂ ਹਾਰਾਂ ਨੂੰ ਹਰਾਉਂਦੇ ਹਾਂ
ਕਹਾਣੀਆਂ ਚ ਜਿਓਣ ਦਾ ਸ਼ੌਕ ਨਾ ਸਾਨੂੰ
ਅਸੀਂ ਅਸਲੀਅਤ ਵਿੱਚ ਜਿਉਂਦੇ ਆ🔥

ਜਿਥੇ ਲਲਕਾਰੇ ਕੰਮ ਨਹੀਂ ਕਰਦੇ
ਓਥੇ ਚੁੱਪ ਖਿਲਾਰੇ ਪਾਉਂਦੀ ਐ।।♠️

ਸੱਜਣਾਂ ਮੇਰੇ ਜਿਆਦਾ ਮੁਸਕੁਰਾਉਣ ਦੇ ਅੰਦਾਜ
ਤੋਂ ਮੇਰਾ ਦਰਦ ਕਦੇ ਵੀ ਬਿਆਨ ਨਹੀਂ ਹੁੰਦਾ।।
ਜਦੋਂ ਕੋਈ ਦਿਲ ‘ਚ ਵੱਸ ਜਾਵੇ ਤਾਂ ਫਿਰ ਖੁਸ਼ੀ ਮਿਲੇ
ਜਾਂ ਭਾਂਵੇਂ ਗਮ ਉਸ ਵਲ ਕੋਈ ਧਿਆਨ ਨਹੀਂ ਹੁੰਦਾ।।

ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ

ਤੂੰ ਖਾਸ ਬਣ ਸੱਜਣਾਂ ਅਸੀਂ ਆਮ ਹੀ ਠੀਕ ਆਂ।।
ਤੂੰ ਚੜਦੀ ਕਲਾ ਰਹਿ ਸੱਜਣਾਂ ਅਸੀਂ ਬਦਨਾਮ ਹੀ ਠੀਕ ਆਂ।।

🔥ਕੋਈ ਕਹਿੰਦਾ ਤੂੰ ਕਮਾਲ ਬੜਾ
ਕਈ ਕਹਿੰਦੇ ਤੂੰ ਨਾਪਸੰਦ ਮੈਨੂੰ
ਮੂੰਹੋ ਬੋਲ ਕੇ ਕੁਝ ਦੱਸ ਸੱਜਣਾ
ਨਫ਼ਰਤ ਦੀ ਆਵੇ ਸੁਗੰਧ ਮੈਨੂੰ🔥

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..

🔥ਓਹਦੇ ਬਿਨਾਂ ਇਕੱਲਾ ਰਹਿ ਲਊਗਾ ਮੈਂ
ਗਮ ਇਸ਼ਕੇ ਦੇ ਸਹਿ ਲਊਗਾ ਮੈਂ
ਮੇਰੇ ਪਿਆਰ ਨੇ ਤਾਂ ਅਪਣਾਇਆ ਨੀ ਮੈਨੂੰ
ਦਰਦਾਂ ਨੂੰ ਆਪਣਾ ਕਹਿ ਲਊਗਾ ਮੈਂ🔥

🔥ਮੈਨੂੰ ਪਿਆਰ ਆ ਬਸ ਓਹਦੇ ਨਾਲ
ਓਹਨੂੰ ਨਫ਼ਰਤ ਮੇਰੇ ਨਾਲ ਹੋਈ ਜਾਵੇ
ਰੱਬ ਵੀ ਬਣਾਉਂਦਾ ਏ ਮਜਾਕ ਮੇਰਾ
ਸਭ ਕੁਝ ਮੇਰੇ ਤੋਂ ਖੋਈ ਜਾਵੇ🔥

🔥ਗੱਲ ਨਾ ਕਰਨ ਨੂੰ ਜੋ ਮਜਬੂਰੀ ਦੱਸਦਾ
ਸੱਜਣਾ ਮੈਂ ਸਭ ਸਮਝਦਾ ਹਾਂ
ਮੇਰੀ ਕੁਝ ਨਾ ਕੀਮਤ ਤੇਰੀ ਜਿੰਦਗੀ ਚ
ਤੇ ਮੈਂ ਤੈਨੂੰ ਰੱਬ ਸਮਝਦਾ ਹਾਂ🔥

Punjabi Status New

ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ👌 ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ 👫ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ…..

ਬੇ ਹਿਮਤੇ ਨੇ ਉਹ ਲੋਕ
ਜੋ ਸ਼ਿਗਦਰਾ ਕਰਨ ਮਕਦਰਾ ਦਿਆਂ
ਉਡਣ ਵਾਲੇ ਤਾਂ ਉਡ ਪੈਦਾ
ਚੀਰ ਕੇ ਸਿਨਾ ਪੱਥਰਾਂ ਦਾ

ਆਗ🔥 ਸੇ ਖੇਲਨੇ ਕਾ ਸ਼ੌਕ ਹਮ ਬੀ ਰਖਤੇ ਹੇ ਲੇਕਿਨ ਹਰਾਮਖੋਰੋ ਸੇ ਨਹੀ ਔਰ ਖਤਮ ਬੀ ਤਬ ਕਰਤੇ ਹੈ ਜਬ ਸਾਮਨੇ ਵਾਲਾ ਖਾਕ ਹੋ ਜਾਏ

ਇਮਾਨਦਾਰੀ ਨਾਲ ਹਾਸੇ 😊ਵੰਡ ਸੱਜਣਾ…..
ਦਿਲ ਤੋੜਨ💔 ਦਾ ਕੰਮ ਬੇਈਮਾਨ ਕਰਦੇ ਨੇ!!!!

😌 ਸ਼ਕਲਾਂ ਦੇਖ ਕੇ ਅੰਦਾਜੇ ☺️ ਨੀ ਲਾਈ ਦੇ ਪੁੱਤ 🤍 ਖੜੇ ਪਾਣੀ ਹੀ ਅਕਸਰ ਗਹਿਰੇ ਹੁੰਦੇ ਨੇ 💚

ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ,
ਦੁੱਖ ਦੱਸਕੇ ਨਹੀਂ ਯਾਰਾਂ, ਹੱਸ ਕੇ ਘੱਟਦੇ ਨੇ।।✅

Punjabi Status New

ਕਬੂਤਰੀਆਂ🕊 ਦੇ ਗੁਣ ਗਾਉਣ ਵਾਲੇਆਂ ਨੂੰ ਕੀ ਪਤਾ…!!! ਬਾਜ਼ ਕਿੱਥੇ ਰਹਿੰਦੇ ਨੇ ……

ਅੱਜ ਮੇਰੇ🤷‍♂ ਤੇ ਹੈ ਕਲ👉 ਨੂੰ ਤੇਰੇ ਤੇ ਆਏਗਾ💪 …
ਵਕਤ ⏰ਹੀ ਤਾਂ ਹੈ🤟 ਬਦਲ ਜਾਏਗਾ😊…
 


Share is Care

Leave a Comment

Your email address will not be published. Required fields are marked *