Punjabi Status New

Punjabi Status New, Whatsapp Status In Punjabi

Here You Will Get All New Punjabi Status, Punjabi New Sad Status, New Punjabi Love Status, Punjabi Attitude Status, Punjabi Mix Status, Punjabi Hindi Status, New Hindi Status in Punjabi, Whatsapp Status in Punjabi

ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦੀਆਂ ਨੇ ,
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ।

Hathan diyan lakiran v aksar hi kehndiyan ne,
Lakiran te nahi hathan te vishwas rakh.

punjabi status new, whatsapp status punjabi

ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..

Mere Nede tede hoje v gumshuda hunda ae
Ik dost mainu inj jape jinve khuda hunda ae…

ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ,
ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ…

Udne do Mitti ko kaha tak udegi
Hawa rukegi to zamin par hi giregi…

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ,
ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..

Gujar gya aj da din v pehla di tra,
Na sanu fursat mili na Uhna nu khyal aaya…

🙏 ਕੱਚੇ ਚਾਹੇ ਪੱਕੇ ਅਖ਼ਿਰ ਖ਼ੁਰ ਜਾਣਾ ..
ਨੀਵੇਂ ਇ ਠੀਕ ਅ ਉਚੀਆਂ ਨੇ ਵੀ ਤੁਰ ਜਾਣਾ

Kache chahe pakke aakhir khur jana,
Nive hi thik aan Ucheyan ne v tur jana..

Net ਵਾਲੇ ਪਿਆਰ ਦਾ ਮਾਣ ਕੋਈ ਨਾ
ੲਥੇ ਚੰਗੇ ਮਾੜੇ ਦੀ ਪਹਿਚਾਣ ਕੋਈ ਨਾ😣

Net wale pyaar da maan koyi na
Ethe change madde di pehchan koyi na…

ਮੈਂਨੂੰ ਕੀ ਏ ਲੋੜ ਬੇਗ਼ਮਾਂ ਦੀ
ਮੇਰੇ ਯਾਰ ਯੱਕਿਆਂ ਵਰਗੇ😘

Mainu ki ae lod begaman di
Mere Yar Yakeyan Warge…

Punjabi Status for Whatsapp New

ਉਹ ਕਹਿੰਦੀ ਕਿੰਨੇ ਕੁ ਦੋਸਤ ਨੇ ਤੇਰੇ ਦੁਨੀਆ ਚ
ਮੈ ਕਿਹਾ ਬੀਬਾ ਮੇਰੇ ਦੋਸਤ ਈ ਤਾਂ ਮੇਰੀ ਦੁਨੀਆ ਏ😘😘

Ohh kehndi kinne ku dost ne tere duniya ch
Main keha Biba mere dost hi tan meri duniya…

ਨਾ ਘਬਰਾੳ ਯਾਰੋ, ਜਦ ਰਹਿਮਤ ਰੱਬ ਦੀ ਹੁੰਦੀ ਹੈ
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ😊👍

Na ghabrayo yaaro, Jad Rehmat Rabb di hundi ae
Zindagi pal vich badal jandi hai…

Punjabi status new

ਮਾਂ ਬਾਪ ਦੀਆ ਗਾਂਲਾਂ ਦਾ ਜੋ ਆਦੀ ਨਹੀ ਹੁੰਦਾ
ਬੇਸ਼ੱਕ ਰਹੇ ਪੰਜਾਬ ‘ਚ ਉਹ ਪੰਜਾਬੀ ਨਹੀ ਹੁੰਦਾ😁

Maa baap diyan gala da jo aadi ni hunda
Beshak rahe Punjab ch ohh Punjabi ni hunda…

ਦੁਨੀਆ ਦੇ ਵਿੱਚ ਆਏ ਆ ਕੁਝ ਖੱਟ ਕੇ ਜਾਵਾਗੇ
ਐਵੇ ਹੀ ਜੇ ਮੁੜ ਗਏ ਤਾਂ ਲੋਕਾ ਨੇ ਯਾਦ ਨਹੀ ਕਰਨਾ😔

Duniya De Vich aaye han kuj khat ke javange
Eve hi je Mud Gaye tan Loka Ne Yaad ni karna

ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ😊

Luke Hoye Badal Han Bas Chauna Baki Ae
Sahi Same Di Udeek Hai Bas Samne Aauna Baki Ae

ਇੱਟ ਵਰਗੀ ਯਾਰੀ ਆ, ਯਾਰਾਂ ਦੇ ਯਾਰ ਆ
ਛੇਤੀ ਕਿਤੇ ਬੋਲਦੇ ਨੀ, ਜੇ ਅੜਗੇ ਤਲਵਾਰ ਆਂ 😎

Itt Wargi Yaari Ae Yaran De Yaar Aan
Cheti Kite Bolde Ni Je Arh Gaye Talwar Han

ਲੱਖ ਪਾ ਲਓ ਮਹਿਲ ਕੋਠੀਆਂ ਜਦੋ ਮੌਤ ਆਈ ਓਹਨੇ ਲੈ ਜਾਣਾ
ਕੰਨਾਂ ਤੇ ਰੱਖ ਹੱਥ ਬੇਸ਼ਕ ਜਿਹਨੇ ਸੱਚ ਕਹਿਣਾ ਓਹਨੇ ਕਹਿ ਜਾਣਾ👍

Lakh Pa Lavo Mahal Kothiyan Jado Maut Aa Gayi Ohne Le Jana
Kanna Te Rakh Hath Beshak Jinne Sach Kahina Ohne Keh Jana

ਨੀ ਤੂੰ Free-Wifi ਵਰਗੀ ਹਰ ਕੋੲੀ Connect ਹੋਣ ਨੂੰ ਫਿਰੇ
Jatt Airtel ਦੇ 4G ਵਰਗਾ ਜਣੀ ਖਣੀ ਦੀ Range ਤੋਂ ਪਰ੍ਹੇ 😁

Ni Tu Free Wifi Wargi Har Koi Connect Hon Nu Fire
Jatt Airtel De 4g Warga Jani Khani Di Range to Pre

Punjabi songs Comedy Video

Leave a Reply