Punjabi Sad Status

Punjabi Sad Status For Whatsapp

Uss Insan Layi Kade Udas Na Hovo
Jo Tuhadi Kadar Ni Karda,
Je Karda Hunda Tan Tuhanu Kade Bhi
Udas Hon Layi Majbur Na Hon Dinda…

ਉਸ ਇਨਸਾਨ ਲਈ ਕਦੇ ਉਦਾਸ ਨਾ ਹੋਵੋ
ਜੋ ਤੁਹਾਡੀ ਕਦਰ ਨੀ ਕਰਦਾ,
ਜੇ ਕਰਦਾ ਹੁੰਦਾ ਤਾਂ ਤੁਹਾਨੂੰ ਕਦੇ ਭੀ
ਉਦਾਸ ਹੋਣ ਲਈ ਮਜਬੂਰ ਨਾ ਹੋਣ ਦਿੰਦਾ।…

Jado Rabb Ne Ishaq Bnaya Hona
Ohane v Ta Ajmaya Hona,
Fer Sadi Tan Aukat Hi Ki Hai
Isne Tan Rabb Nu v Ravaya Hona..

Sad Status Punajbi

ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ
ਉਹਨੇਂ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ..

Dil Tutda Hai Tan, Aawaz Nahi Aundi
Har Kise Nu Muhabbat Raas Nahi Aundi,
Eh Tan Apne Apne Nasib Di Gal Hai Sajna
Koi Bhulda Nahi, Te Kise Nu Yaad Hi Nahi Aundi…

ਦਿਲ ਟੁੱਟਦਾ ਹੈ ਤਾਂ, ਆਵਾਜ਼ ਨਹੀਂ ਆਉਂਦੀ
ਹਰ ਕਿਸੇ ਨੂੰ ਮੁਹੱਬਤ, ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ ਨਸੀਬ ਦੀ ਗੱਲ ਏ ਸੱਜਣਾ
ਕੋਈ ਭੁੱਲਦਾ ਨਹੀਂ, ਤੇ ਕਿਸੇ ਨੂੰ ਯਾਦ ਹੀ ਨਹੀਂ ਆਉਦੀ…

Haasa Ban Gayi Zindagi Meri
Hun Hor Kise Te Ki Hasna,
Hun Kalle Reh Ke Hi Langha Laini
Asin Hor Kise Naal Ki Vasna…

ਹਾਸਾ ਬਣ ਗਈ ਜ਼ਿੰਦਗੀ ਮੇਰੀ
ਹੁਣ ਹੋਰ ਕਿਸੇ ਤੇ ਕੀ ਹੱਸਣਾ,
ਹੁਣ ਕੱਲੇ ਰਹਿ ਕੇ ਹੀ ਲੰਘਾ ਲੈਣੀ
ਅਸੀਂ ਹੋਰ ਕਿਸੇ ਨਾਲ ਕੀ ਵੱਸਣਾ…

Vekh Ke Sohna Mukh Assin Itbar Na Karde
Ohdiyan Jhuthiyan Kasma Da Itbar Na Karde
Je Pta Hunda Ki Assin Sirf Mjak Ohade Layi
Tan Soh Rabb Di Mar Jande Par Pyar Na Karde…

ਵੇਖ ਕੇ ਸੋਹਣਾ ਮੁੱਖ ਅਸੀਂ ਇਤਬਾਰ ਨਾ ਕਰਦੇ
ਉਹਦੀਆਂ ਝੂਠੀਆਂ ਕਸਮਾਂ ਦਾ, ਇਤਬਾਰ ਨਾ ਕਰਦੇ
ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ
ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ…

Tere Naal Yaara Mera Vasda Jahan Ae
Mere Layi Tan Deed Teri Rabb De Samaan Ae,
Eh Lok Rahe Rok Main Ik v Na Sunda
Teri Yaad Aave Pal Pal Baad, Tere Khaab Raha Bunnda…

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ
ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ,
ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ
ਤੇਰੀ ਯਾਦ ਆਵੇ ਪਲ ਬਾਦ, ਤੇਰੇ ਖ਼ਾਬ ਰਹਾ ਬੁਣਦਾ…

Leave a Reply