Punjabi Status New

Share is Care

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

ਅਸੀ ਸੰਭਲ ਸਕੇ ਨਾ ਠੇਡਾ ਇੰਝ ਮਾਰਿਆ ਤੂੰ ,
ਚੰਨ ਕਹਿਣ ਵਾਲਿਆ ਵੇ ਚੰਗਾ ਚੰਨ ਚਾੜਿਆ ਤੂੰ_

ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,
ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ

ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ….

Punjabi Status New

👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫

ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼

ਜੈਸਾ ਤੁਮ ਸੋਚਤੋ ਹੋ ਹਮ ਵੈਸੇ ਨਹੀਂ ਔਰ ਜੈਸੇ ਹਮ ਹੈਂ ਵੈਸਾ ਤੁਮ ਸੋਚ ਭੀ ਨਹੀਂ ਸਕਤੇ।

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..

ਜੇ ਤੇਰੇ ਰੁਤਬੇ 🤞ਆ ਉੱਚੇ 👆
ਸਾਡੇ ਜਾਗਦੇ ਜਮੀਰ
ਜੇ ਤੂੰ ਪੈਸੇ ਵਜੋਂ ਉੱਚਾ
ਅਸੀ ਦਿਲ ਦੇ ਅਮੀਰ

ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!! –

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..

ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..

ਸਾਡੇ ਚਿਹਰਿਆਂ ਤੇ ਹਾਸੇ ਵੇਖ ਵੇਖ ਕੇ,,,,
ਵੈਰੀਆਂ ਦੇ ਹਾਸੇ ਉੱਡਦੇ…!!🤟🏻

ਜਦ ਲੋੜ ਹੋਵੇ ਆਵਾਜ ਮਾਰ ਲਈ……
ਮੈਨੂੰ ਬੁਰੀ ਆਦਤ ਹੈ ਲੋੜ ਵੇਲੇ ਕੰਮ ਆਉਣ ਦੀ…..

🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩

ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ
ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..

“ਰੰਗ ਦੁਨੀਆਂ ਦੇ ਹੋਏ ਅਨੋਖੇ ਨੇ , ਜਿਹੜੇ ਸੱਚੇ
ਓਹਨਾਂ ਨਾਲ ਧੋਖੇ ਨੇ , ਜਿਹੜੇ ਪੈਰ ਪੈਰ ਤੇ ਬੋਲੀ
ਝੂਠ ਜਾਂਦੇ, ਰੱਬਾ ਫੇਰ ਵੀ ਕਾਫੀ ਸੋਖੇ ਨੇ।”

ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ….
ਜ਼ਿੰਦਗੀਆਂ ਪਲਟ ਜਾਂਦੀਆਂ ਨੇ…

ਧੂਪ ਕਿਤਨੀ ਭੀ ਤੇਜ ਹੋ
ਕਭੀ ਸਮੁੰਦਰ ਨਹੀਂ ਸੂਖਾ ਕਰਤੇ ਜਨਾਬ

ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ
ਖੁਦ ਕੀ ਦੁਨੀਆ ਕੇ ਬਾਦਸ਼ਾਹ ਹੈ ਹਮ

ਧੂਏ ਵਾਂਗ ਉੱਡਣਾ ਸਿੱਖਿਆ, ਲੋਕਾ ਵਾਂਗ ਮੱਚਣਾ🔥ਨੀ

ਜਿਹੜਾ ਮੁਹਰੇ ਖੰਗਿਆ ਸੀ
ਆਕੇ ਪੈਰਾਂ ਵਿੱਚ ਅੱਜ ਝੁਕਣਾਂ,
ਦਿਨ ਜਾਪ ਤੋਂ ਸ਼ੁਰੂ ਹੋਇਆ
ਆਕੇ ਪਾਪ ਤੇ ਮੀਠਿਆ ਮੁਕਣਾਂ॥

ਬਾਜ਼ੀ ਸ਼ੁਰੂ ਹੋਣ ਦੇ ਖੇਲ ਬਣਾਦਾਂਗੇ
ਜਦੋ ਮੈਦਾਨ ਵਿਚ ਅਾਗੇ 🚂ਰੇਲ ਬਣਾਦਾਂਗੇ …।

ਦਿਲ ਦੀਆਂ ਬੁਝੀਏ ਦਿਲਾਂ ਚ ਵੜ ਕੇ❤
ਹਾਲ ਕਦੇ ਪੁੱਛੀਏ ਨਾ ਦੂਰੋਂ ਖੜ ਕੇ😊

ਆਕੜ ਨਹੀਂ ਆ ਸੱਜਣਾਂ ਅਸੀਂ ਤਾਂ ਖੂਹ ਦੀ ਆਵਾਜ ਵਰਗੇ ਹਾਂ ਜਿੱਦਾ ਆਵਾਜ ਮਾਰੋਗੇ ਉਦਾ ਦੀ ਹੀ ਸੁਣਲੋਗੇ ….Jass

ਖਾਸ ਤਾਂ ਨਹੀਂ ਪਰ ਸਾਡੇ ਵਰਗੇ..
ਬੰਦੇ ਘੱਟ
ਹੀ ਮਿਲਦੇ ਨੇ…gb

ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ…

ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ..
ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ…

ਜਿੰਦਗੀ ਕਿਰਾਏ ਦੀ ਏ ਬੱਲਿਆ
ਰਜਿਸਟਰੀ ਦੇ ਚੱਕਰਾਂ ਚ ਪਈ ਨਾ


Share is Care

Leave a Comment

Your email address will not be published. Required fields are marked *