Punjabi Status New

Share is Care

ਤੇਰੀ ਕਿਸਮਤ ਦਾ ਲਿਖਿਆ ਤੇਰੇ ਤੋਂ ਕੋਈ ਲੈ ਨਹੀਂ ਸਕਦਾ ,
ਜੇ ਉਸਦੀ ਮੇਹਰ ਹੋਵੇ ਤਾ ਤੈਨੂੰ ਉਹ ਵੀ ਮਿਲ ਜਾਉ ਜੋ ਤੇਰਾ ਹੋ ਨਹੀਂ ਸਕਦਾ।

ਜਿਸਦੀ ਸੰਗਤ ਨਾਲ ਤੁਹਾਡੇ ਵਿਚਾਰ ਸ਼ੁੱਧ ਹੋਣ ਲੱਗ ਜਾਣ,
ਸਮਝ ਲੈਣਾ ਉਹ ਇਨਸਾਨ ਸਧਾਰਨ ਵਿਅਕਤੀ ਨਹੀਂ ਏ।

ਅੱਜ ਕੱਲ੍ਹ ਲੋਕਾਂ ਦੇ ਦਿਲ ਬੜੇ ਸ਼ੋਟੇ ਹੋ ਗਏ ਨੇ ,
ਜੋ ਵੀ ਪਿਆਰ ਕਰਦਾ ਓਹਦਾ ਦਿਲ ਜਲਦੀ ਭਰ ਜਾਂਦਾ ਏ।

Punjabi Status New

ਕੌਣ ਕਿੰਨਾ ਚੰਗਾ ਓਹਦਾ ਦਿਲ ਦੇਖੋ ,ਓਹਦੇ ਜੱਜਬਾਤ ਦੇਖੋ ,
ਲੋਕ ਸਾਰੀ ਦੁਨੀਆਂ ਤੇ ਵਸਦੇ ਨੇ ,
ਨਾ ਔਕਾਤ ਦੇਖੋ ,ਨਾ ਜਾਤ ਦੇਖੋ।

ਜੋ ਲੋਕ ਆਪਣੇ ਤੋਂ ਜਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ ,
ਅਕਸਰ ਓਹਨਾ ਦੀ ਹੀ ਫਿਕਰ ਕਰਨ ਵਾਲਾ ਕੋਈ ਨਹੀਂ ਹੁੰਦਾ।

ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦੀਆਂ ਨੇ ,
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ।

ਮਿੱਟੀ ਦਾ ਘੜਾ ਤੇ ਪਿਆਰ ਦੀ ਕੀਮਤ ,
ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਏ ,
ਤੋੜਨ ਵਾਲੇ ਨੂੰ ਨਹੀਂ।

New Punjabi Status Whatsapp in Hindi, English and Punjabi

ਜ਼ਿੰਦਗੀ ਵਿਚ ਜਿੱਤ ਹਾਸਿਲ ਕਰਨ ਲਈ ,
ਪਹਿਲਾਂ ਆਪਣੇ ਮਨ ਤੇ ਜਿੱਤ ਹਾਸਿਲ ਕਰਨਾ ਜਰੂਰੀ ਹੈ।

ये जो तुझमे हलका हलका गुरुर है,
सब मेरी ही तारीफ़ का कुसूर है !!

बस जाते है दिल में इजाजत लिए बगेर,
वो लोग जिन्हे हम जिन्दगी भर पा नहीं सकते !!

ठहर जाते तो शायद मिल जाते हम तुम्हें,
इश्क में इन्तजार किया करते है जल्दबाजी नहीं !!

ਵਿਚ ਸੁਖਾਂ ਦੇ ਸਾਰੀ ਦੁਨੀਆਂ ਨੇੜੇ ਹੋ ਹੋ ਬਹਿੰਦੀ ,
ਪਰਖੇ ਜਾਂਦੇ ਨੇ ਸੱਜਣ ਓਦੋ ਜਦੋ ਬਾਜ਼ੀ ਪੁੱਠੀ ਪੈਂਦੀ।

खुद को 👉👦माफ़ नहीं ❌कर पाओगे,
जिस दिन जिंदगी में हमारी 👉👧कमी पाओगे

ਜੀਨਾ ਤਾਂ ਹੀ ਚੰਗਾ ਨਹੀ ਲੱਗਦਾ ਦੁੱਖ ਕਿਸੇ ਨੂੰ ਦੇ ਨਹੀ ਹੁੰਦਾ,
ਦਿਲ ਵਿੱਚ ਦਿਲ ਦੀਆ ਕਿੰਨਾ ਚਿਰ ਲਕੋਵਾਗਾ ਦੱਸੇ ਬਿਨਾ ਰਹਿ ਵੀ ਨਹੀ ਹੁੰਦਾ,
ਦੁੱਖ ਕਿਸੇ ਮੇਰੀ ਗੱਲ ਦਾ ਤੈਨੂੰ ਨਾ ਹੋਵੇ ਇਹੀ ਗਮ ਮੈਥੋ ਸਹਿ ਨਹੀ ਹੁੰਦਾ ।

ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ,
ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ,
ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ ,
ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ ।

ਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ,
ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ,
ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ,
ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ ।

ਉਚੀ ਸੋਚ ਦਿਲ ਦੇ ਆਜ਼ਾਦ
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼
ਬੱਲੀਏ

ਇਕ ਮੈਂ ਮਾੜਾ ਦੂਜਾ ਸਮਾਂ ਮਾੜਾ ਤੀਜੀ ਮਾੜੀ ਹੱਥ ਦੀ ਲਕੀਰ ਸਾਡੀ।
ਇਕ ਰੱਬ ਗੁੱਸੇ ਦੂਜਾ ਜੱਗ ਗੁੱਸੇ ਤੀਜੀ ਰੁੱਸੀ ਫਿਰੇ ਤਕਦੀਰ ਸਾਡੀ।

ਉਚੀ ਸੋਚ ਦਿਲ ਦੇ ਆਜ਼ਾਦ
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼
ਬੱਲੀਏ

Punjabi Status New

ਕਿਸੇ ਕੋਲ Ego ਆ,,,,,,
ਤੇ ਕਿਸੇ ਕੋਲ Attitude ਆ,,,,,,
ਪਰ ਆਪਣੇ ਕੋਲ ਤਾ ,,,,,,
ਇੱਕ ਦਿਲ ❤ਹੈ ,,,,,,
ਉਹ ਵੀ ਬੜਾ Cute ਆ.

ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..

ਇੰਨਾ ਪਿਆਰ ਵੀ ਨਾ ਕਰੀ ਕੀ ਮੈ
ਵਿਗੜਜਾਵਾ ..ਥੌੜਾ ਡਾਂਟ ਕੇ ਰੱਖੀ ਕੀ ਮੈ
ਸੁਧਰ ਜਾਵਾ … ਜੇ ਹੌਵੇ ਕੋਈ ਗਲਤੀ ਮੇਰੇ ਕੌਲੇ
ਬੇਸ਼ਕ ਰੁਸ ਜਾਵੀ ..ਪਰ
ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ

ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ
ਪਿਆਰ ਵਿੱਚ_
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ
ਮਿਲ ਗਏ_

ਮੰਨੀ ਹਾਰ 👎 ਨਾ ☝ ਮੈਂ .. ਮੰਨੇ ਰੱਬ ਦੇ ਭਾਣੇ 🙏
ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ..

👉👉ਬਦਨਾਮੀ 🤦‍♂ਜਾ ਮਸ਼ਹੂਰੀ 🙋‍♂ਉਸ ਬੰਦੇ 👦ਦੀ ਹੁੰਦੀ ਏ
ਜੋ ਕੁਜ਼ 🤔ਕਰਨ ਦੀ ਹਿੰਮਤ💪 ਰੱਖਦਾ ਹੋਵੇ ਘਰੇ🏯 ਲੁਕ ਕੇ ਬੈਠਣ💺 ਵਾਲਿਆਂ ਦੀ ਗੱਲ 🗣
ਤੇ ਘਰਦੇ👨‍👩‍👧‍👦 ਵੀ ਨੀ👎🤚 ਕਰਦੇ

👉🏻ਸ਼ੇਰ 🐅 ਜਿਡਾ ਦਿਲ 💝
ਆ ਹੰਕਾਰ ਨਹਿਉ ਕਰੀਦਾ
ਰੱਬ ਤੋ 🚀 ਬਗੈਰ ਨਹਿਉ 👆ਕਿਸੇ
ਕੋਲੋ ਡਰੀਦਾ.

ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ… 👈😎

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …


Share is Care

Leave a Comment

Your email address will not be published. Required fields are marked *