Punjabi Status New

Share is Care

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥

👨👨ਬਹੁਤੀ kisa ਨਾਲ💪💪 lagdat ਨੀ par 👨👦👊 िਤੰਨ ਚਾਰ bandia ਦਾ kanda kadna 👊👊🔫🔫

ਮੈ ਥੱਕ ਗਿਆ ਹਾਂ ਮੈ ਅੱਕ ਗਿਆ ਹਾਂ
ਆਪਣਿਆ ਨੂੰ ਮਨਾਂ ਕੇ ਲੋਕਾਂ ਨੂੰ ਹੱਸਾ ਕੇ ..
ਹੁਣ ਰੱਖ ਹੀ ਦੇਇਏ ਇਸ ..
ਦਰਿਆ ਦਿਲ ਨੂੰ ਲਾਹ ਕੇ ..

ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ, ਬਹੁਤਾ ਨਾ ਕਰੋ ਯਕੀਨ ਕਿਸੇ ਤੇ, ਸਭ ਐਥੇ ਮਤਲਬ ਦੇ ਯਾਰ ਨੇ

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ_ਜਿੱਤਣ ਦੀ ਹੁੰਦੀ ਆ

Punjabi Status New

ਗੱਲਾ ਦੋ ਹੀ ਕਰੋ ..
ਇੱਕ ਚੰਗੀਆਂ ਤੇ ਦੂਜਾ ਸਿਆਂਣੀਆ 👌

ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ

Best New Punajbi Status for Boys And Girls

ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ

ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ
ਜਾ ਅਸਾਂ ਦੇਖ ਲਈਆਂ ਤੇਰੀਆਂ ਵਫਾਵਾਂ

ਬਰਬਾਦ..
… ਤੂੰ ਕੀਤਾ ਏ ਮੈਨੂੰ..
ਇਸ ਚ..
…ਲੇਖਾਂ ਦਾ ਕੋਈ ਹੱਥ ਨਹੀਂ।
ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ
ਤਬਾਹ ਕਰਨ ਦਾ ਹੱਕ ਨਹੀਂ।

🆕👉ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ👉ਹਰਦਮ ਯਾਦ ਹੈ💯ਸਤਾਉਂਦੀ ਸੋਹਣੇ ਯਾਰ ਦੀ 🍁🍁🍁🍁

ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..

ਮਾੜੇ👎#Bnde ਨੂੰ nA❌ਜੀਣ #denDi☝ ਦੁਨੀਆਂ
ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ🙏🙏

Pawa 😇 jehde Chej Bn Jave Trend Mundya😈 jatti Att😊 jatti Siraa 😉 jatti End😄 mundya

ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ
ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ.

ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ

!!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!
!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!
!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!
!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!

😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ

😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ

Punjabi Status New

ਥੰਮ ⏳ਬਣ ਕੇ 😎ਖੜੇ ਨਾਲ ਹੋਏ ਕਦੇ ❌ ਨਾ ਫਰਾਰ..ਨੀ ਮਿੱਠੀਏ 👧 ..ਲੋਕਾਂ 👥 ਵਿੱਚ ਹੋਣੀ 👧 ਮਸੂਕ ਤੇ ਬੰਦੂਕ🔫 ਬੋਲਦੀ..ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯..ਨੀ

ਨਾਰਾਂ 👧 ਦੇ ਚਲਿੱਤਰਾਂ💋 ਤੋਂ ਦੂਰ🚫 ਅਾ..Control ⏳⏳ਵਿੱਚ ਰੱਖਿਅਾ 🛩🛫🛬ਖਵਾਬਾਂ ਨੂੰ..ਖੂਨ 💧 ਵਿੱਚ ਯਾਰੀਆਂ👬👬 ਦਾ CrAZe ਏ..ਰਕਾਨੇ ਪਰਖੀ ❌ਨਾ ਕਿਤੇ🔥💥💪 ਗਰਾਰੀਬਾਜਾਂ ਨੂੰ.

ਕਹਿੰਦੇ #ਠੋਕਣਾ ਏ ਤੈਨੂੰ ਕਿਤੇ ਕੱਲਾ ਲੱਭ ਕੇ👈
👉ਮੈ ਕਿਹਾ ਜੀ #ਠੋਕ ਲਉ ਫਿਰ ਆਪਾਂ #ਠੋਕਾਗੇਂ ਕੱਲਾ-ਕੱਲਾ ਘਰੋਂ ਕੱਡ ਕੇ..

ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ
ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ☹️ ⌚️

ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ

ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..

😅ਮੱਚਦੇ ਨੇ ਜਿਹੜੇ🖕 ਸਾਡੀ ਟੋਹਰ😎 ਵੇਖ ਕੇ
ਵੱਖਰਾ ਨਜਾਰਾ😉 ਉਹਨਾਂ ਨੂੰ ਮਚਾਉਣ ਦਾ😆 ਫੁਕਰੇ ਬਥੇਰੇ😏 ਲੰਡੀ ਬੁੰਚੀ ਫ਼ਿਰਦੀ ਸਾਨੂੰ🙋 ਵੀ ਆ ਸ਼ੌਕ😜 ਵੈਰੀ ਤੜਫਾਉਣ ਦ

💞 || तलब😊 ऐसी कि सांसों में समा 💑लूं तुझे
😇किस्मत ऐसी कि देखने को मोहताज😢 हूं तुझे ||

ਯਾਰ ਦੀ ਭੈਣ ਨੂੰ ਭੈਣ ਬੁਲਾਈਏ„
ਕਦੇ ਨਾ ਪਿੱਠ ਤੇ ਚਲਾਈਏ ਆਰੀ„
ਭਰਾਵਾਂ ਵਰਗਾ ਪਿਆਰ ਬਣਾਈਏ„
ਜਿਸਦੇ ਨਾਲ ਵੀ ਅਸੀ ਲਾਈਏ ਯਾਰੀ

👬ਬੜੇ ਯਾਰ ਜੋ ❤️ਦਿਲ ਦੇ ਨੇੜੇ ਨੇ
ਬੜੇ ਸੀ ਜੋ ਸਾਨੂੰ ਭਾਏ ਨਾ
ਬੜਾ ਕੁਝ ਸਿਖਾਤਾ ਜਿਦਗੀ ਨੇ
ਪਰ ਸਾਲੇ ਮਤਲਬ ਕੱਢਣੇ ਆਏ ਨਾ🙏🙏

खुद से दिल भर भी जाए
ये मुमकिन है
पर,,,,
तुमसे भर जाए,,,,,, ये नामुमकिन है..😊

ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ,
ਉਹ ਕਿ ਜਾਣੇ ਕਦਰ ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਰੱਬ ਕੋਲੋਂ ,
ਓਹਨੂੰ ਪੁੱਛੋਂ ਸਬਰ ਕੀਹਨੂੰ ਕਹਿੰਦੇ ਨੇ।

ਨਾ ਅਮੀਰਾਂ ਦੀ ਗੱਲ ਹੈ ,
ਨਾ ਗਰੀਬਾਂ ਦੀ ਗੱਲ ਹੈ ,
ਤੇਰੇ ਦਰ ਤੇ ਆਉਣਾ ,
ਨਸੀਬਾਂ ਦੀ ਗੱਲ ਹੈ।

ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ Special ਹੁੰਦੇ ਨੇ,
ਕਿਓਂਕਿ Smile ਤਾ ਸਾਰਿਆਂ ਲਈ ਹੁੰਦੀ ਏ,
ਪਰ ਹੰਜੂ ਓਹਨਾ ਲਈ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ।

ਕਿਸੇ ਦਾ ਕਿੰਨਾ ਵੀ ਕਰਲੋ ,
ਅਗਲਾ ਪੰਜ ਮਿੰਟ ਨੀ ਲਾਉਂਦਾ ਬੇਕਦਰੀ ਕਰਨ ਨੂੰ।

ਮੰਨਿਆ ਕਿ ਰਿਸ਼ਤੇ ਤੋੜਨੇ ਨੀ ਚਾਹੀਦੇ ,
ਪਰ ਜਿਥੇ ਕਦਰ ਹੀ ਨਾ ਹੋਵੇ ,
ਓਥੇ ਰਿਸ਼ਤੇ ਨਿਭਾਏ ਵੀ ਨਹੀਂ ਜਾਂਦੇ।

ਮੁਕੱਦਰ ਹੋਵੇ ਤੇਜ ਤਾ ਨਖਰੇ ਵੀ ਸੁਭਾ ਬਣ ਜਾਂਦੇ ਨੇ,
ਕਿਸਮਤ ਹੋਵੇ ਮਾੜ੍ਹੀ ਤਾ ਹਾਸੇ ਵੀ ਗੁਨਾਹ ਬਣ ਜਾਂਦੇ ਨੇ।

ਜੇਕਰ ਤੁਸੀ ਸਹੀ ਹੋ ਤਾ ਕੁਛ ਵੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ,
ਬਸ ਸਹੀ ਬਣੇ ਰਹੋ ,ਗਵਾਹੀ ਵਕਤ ਖੁਦ ਦੇ ਦੇਵੇਗਾ।

ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!


Share is Care

Leave a Comment

Your email address will not be published. Required fields are marked *