500 Plus New Best Status in Punjabi Shayari 2023

500 Plus New Best Status in Punjabi Shayari 2023

Best Punjabi Shayari Status For You…

 
ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ
 
 
Zidagi de koi hatha nahi hunde pr fer ve kadi uha iho jeha thapad maradi hai jo sari uma yad rahnda hai
 
 
ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦਿਆਂ ਨੇ , ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖੋ
 
 
Hatha diaa lakira vi aksar hi kahindia ne lakira te nahi hatha te vishwas rkho
 
 
ਜ਼ਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਨਜਾਣ ਬਣੇ ਰਹਿਣਾ, ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ
 
 
Jruri hunda kuj pkha to anjan bane rahna kayi waar kuj jaan lena jaanlewa hunda
 
 
ਮੈਨੂੰ ਤੋਹਫੇ ਚ ਵਕਤ ਬਹੁਤ ਪਸੰਦ ਏ ,ਪਰ ਅੱਜ-ਕੱਲ ਏਨੇ ਮਹਿੰਗੇ ਤੋਹਫੇ ਕੋਣ ਦਿੰਦਾ ਏ
 
 
Menu tohfe ch vakt bahut passnd hai pr ajj kal ehne mehnge tohfe kon dinda hai
 
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ ,ਪਰ ਸਮਾਂ ਤਾਂ ਵਾਹਿਗੁਰੂ ਹੀ ਠੀਕ ਕਰਦਾ
 
 
Ghadi thik karn vale te bahut ne pr sma ta waheguru hi thik karda
 
 
ਪਤੰਗ ਦੀ ਡੋਰ ਵਾਂਗ ਉਲਝ ਗਈ ਏ ਜਿੰਦਗੀ, ਨਾ ਸੁੱਟਣ ਨੂੰ ਦਿਲ ਕਰਦਾ, ਨਾ ਗੁੱਲਝਣਾ ਕੱਢਣ ਦੀ ਹਿੰਮਤ ਹੈ ਆ

Status in Punjabi For Whatsapp
 
Ptnga di door wang ulj gayi a zindgi nah suatn nu dil krda na uljana kadan di himmat ha aa
 
 
ਅਸੀਂ ਪਸੰਦ ਤਾਂ ਕਈਆਂ ਦੇ ਆਂ ਪਰ ਹਿੱਸੇ ਕਿਸਮਤ ਵਾਲੇ ਦੇ ਹੀ ਆਵਾਂਗੇ 
 
 
Assi psand ta kayia de aa hisse kismat wale de hi aawage
 
 
ਤਸਵੀਰਾਂ ਖਿੱਚਣੀਆਂ ਵੀ ਜ਼ਰੂਰੀ ਨੇ ਜਨਾਬ, ਸ਼ੀਸ਼ੇ ਕਦੇ ਲੰਗਿਆ, ਵਕਤ ਨੀ ਦਿਖਾਉਦੇ
 
 
Tasvera khichnia ve jruri ne jnab shishe kade lgia vkt ni dikhonde
 
 
ਵੋ ਲੋਗ ਰਹਿਤੇ ਹੈਂ “ਖਾਮੋਸ਼” ਅਕਸਰ…! ਜ਼ਮਾਨੇ ਮੇਂ ਜ਼ਿਨਕੇ “ਹੁਨਰ” ਬੋਲਤੇ ਹੈਂ..
 
 
Ve log kahte hai khamosh akhsr jmane me jinke hunar bolte hai
 
 
ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ ਸੱਜਣਾ ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆ
 
 
Garur ta dunia kari Firdi aa sajna assi ta narm subah de aa
 
 
ਚਾਹ ਤੇ ਚਰਿੱਤਰ ਜਦੋਂ ਵੀ ਗਿਰਦੇ ਨੇ, ਦਾਗ ਲੱਗ ਹੀ ਜਾਂਦੇ ਨੇ ।
 
 
Cha te chritar jado ve girde ne daag laag hi jande ne
 
 
ਚੰਗੀ ਚਾਹ ਤੇ ਮਜਬੂਤ ਰਿਸ਼ਤੇ ਬਣਾਉਣ ਵਿੱਚ ਟਾਈਮ ਤਾਂ ਲਗਦਾ ਹੀ ਏ…
 
 
Changi cha te majboot rishte bnon vich time ta lagda hi hai
 
 
ਚਾਹ ਦੇ ਵਾਂਗ ਉੱਬਲ ਰਹੀ ਆ ਜ਼ਿੰਦਗੀ, ਪਰ ਆਪਾਂ ਵੀ ਹਰ ਇੱਕ ਘੁੱਟ ਦਾ ਸਵਾਦ ਲੈਨੇ ਆ
 
 
Cha te waang ubal rahi aa zindgi pr aapa ve har ek ghutt da swad lene aa
 
 
ਗਮ ਨਾ ਕਰ ਕੀ ਪਿੱਛੇ ਰਹਿ ਗਿਆ, ਜੋ ਅਗਲੇ ਮੋੜ ਤੇ ਹੈ ਖੌਰੇ ਕਿੰਨਾ ਹਸੀਨ ਹੋਣਾ |
 
 
Gam na kar ki piche rah gya jo agle mode te ha khore kina haseen huna
 
 
ਫੁਰਸਤ ਮਿਲੀ ਤਾਂ ਕਦੇ ਨਿਭਾ ਕੇ ਦੇਖੀ, ਮਤਲਬ ਤੋ ਬਿਨਾ ਵੀ ਰਿਸ਼ਤੇ ਹੁੰਦੇ ਨੇ |
 
 
Fursat mili ta kde niba k dekhi matlb to bina ve rishte hunde ne
 
 
ਕਿਸਮਤ ਦੇ ਮਾੜੇ ਆ ਦਿਲ ਦੇ ਨਹੀਂ |
 
 
Kismat de made aa dil de nhi
 
 
ਤੇਰੀ ਰਜ਼ਾ ਵਿੱਚ ਰਹਿਣਾ ਦਾਤਾ ਤੇਰਾ ਦਿੱਤਾ ਖਾਣਾ ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ 

Punjabi Status New, Ghaint Punjabi Status

 
Teri rja vich rahina data tera dita khana ajj etho tak aaye ha kal hor ve agge jana
 
 
ਕਮੀਆਂ ਤਾਂ ਸਾਡੇ ਚ ਵੀ ਬਹੁਤ ਨੇ ਸਜਣਾਂ, ਪਰ ਹਰ ਜਗ੍ਹਾ ਤੇ ਸਹੀ ਤੂੰ ਵੀ ਨਹੀਂ ਸੀ…
 
 
Kamia ta sadde ch ve bott ne sajna pr har jaga te sahi tu ve nahi c
 
 
ਸਖਤ ਹੱਥਾਂ ਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ, ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ ।
 
 
Sakht hatha cho ve shutt jandia ne uglia rishte jor nal nahi tmeej nal rkhe jande
 
 
ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਆ ਜਦੋਂ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
 
 
Gala karn nu dunia tej hundi aa jado bete aapne te taklif ta fr hundi aa
 
 
ਵਕਤ ਹੀ ਰਵਾ ਦਿੰਦਾ ਏ ਸਾਰਿਆਂ ਨੂੰ ਨਹੀਂ ਤਾਂ ਸਭ ਜਾਣਦੇ ਨੇ ਕਿ ਚਿਹਰੇ ਹੱਸਦੇ ਸੋਹਣੇ ਲੱਗਦੇ ਨੇ
 
 
Vakt hi rwa dinda ha sariya nu nahi ta sab jande ne ki chhre hassde sohne lagde ne
 
 
ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ
 
 
Zindgi ve ek anjan kitab wargi aa agle panne te ki likhya kise nu nhi pta
 
 
ਖੁੱਲੀ ਕਿਤਾਬ ਨਾ ਬਣ ਕਿਸੇ ਅੱਗੇ ਦਿਲਾਂ ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ
 
 
Khuli kitab na ban kise agge dila kyo ki lok kamjoriya padke badhi phadi satt marde aa
 
 
ਗੱਲ ਬੇ ਅਕਲੀ ਕਰ ਜਾਂਦੇ, ਬਹੁਤੀਆਂ ਅਕਲਾ ਵਾਲੇ ਦਿਲ ਤੋੜ ਕੇ ਹਥੀ ਧਰ ਜਾਂਦੇ ਸੋਹਣੀਆਂ ਸ਼ਕਲਾਂ ਵਾਲੇ |
 
 
Gal be aakli kar jande bohtia akla wale dil tod ke hathi tar jande sohnia shakla wale
 
 
ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ, ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ
 
 
Oh umar di chotti c par vaddi akal di ohne ki dil pdna jehnu aadat shakla di
 
 
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ
 
 
Ualjiha ruha de sulje kirdar ne andro buje hoye bahro dildar ne
 
 
ਹਰ ਪਲ ਮੇਂ ਪਿਆਰ ਹੈ,ਹਰ ਲਮਹੇ ਮੈਂ ਖੁਸ਼ੀ, ਰੋਅ ਕੇ ਖੋਅ ਦੋ ਤੋ ਯਾਦੇਂ ਹੈ, ਹਸ ਕਰ ਜੀ ਲੋਅ ਤੋ ਜ਼ਿੰਦਗੀ |
 
 
Har pal me pyar hai har lamhe me khushi roh ke kho de to yaade hai hass kar jee le to zindgi
 
 
ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
 
 
Mere andr kmia ta bhott hongia pr ek khubi ve hai assi kise nal rishta matlb layi nhi rkhde
 
 
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ , ਰੋਟੀ ਹੱਕ ਦੀ ਮਿਲੇ ,ਭਾਵੇਂ ਆਚਾਰ ਨਾਲ ਮਿਲੇ |
 
 
Banda bande nu mile par pyar nal mile roti haq di mile pawe achar nal mile
 
 
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ.. ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ !
 
 
Jban da vajan bhott ghat hunda ha pr eh smbhali kise kise kolo hi jandi ha
 
 
ਉਸ ਨੇ ਦਰਦ ਦਿੱਤੇ ਤਾਂ ਹਮਦਰਦ ਵੀ ਦਿੱਤੇ, ਉਸ ਨੇ ਸਫਰ ਦਿੱਤੇ ਤਾਂ ਹਮਸਫ਼ਰ ਵੀ ਦਿੱਤੇ |
 
 
Us ne dard dete ta hamdard ve dite us ne safar dite ta hamsafar ve dite
 
 
ਜਿਨ੍ਹਾਂ ਮਰਜੀ ਉਲਝਾ ਲੈ ਜਿੰਦਗੀਏ …. ‍ਇਹਨਾ ਚਿਹਰਿਆਂ ਦਾ ਹਾਸਾ ਤੈਥੋਂ ਖੋ ਨਹੀਂਉ ਹੋਣਾ…
 
 
Jina marji ualja le zindgiye ehna chahriya da hassa tere to kho nhi hona
 
 
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ
 
 
Khushia takdir vich honia chahidi aa ne tasver vich ta har koi muskrah lenda
 
 
ਬਹੁਤਾ ਜਜ਼ਬਾਤੀ ਨਾਂ ਹੋ ਦਿਲਾਂ , ਇਹ ਅਧੁਨਿਕ ਯੁੱਗ ਆ ਇਥੇ ਚੀਜ਼ਾਂ ਦੀ ਕਦਰ ਆ , ਅਰਮਾਨਾਂ ਦੀ ਨਹੀ
 
 
Bhota jasbati na ho dila eh aadunik yoog aa ethe cheza di kadar aa armana di nhi
 
 
ਅਪਣੀ ਉਚਾਈ ਦਾ ਕਦੀ ਕਮੰਡ ਨਾ ਕਰਿਓ, ਕਿਉਂਕਿ ਬੱਦਲਾਂ ਨੂੰ ਵੀ ਪਾਣੀ ਜ਼ਮੀਨ ਤੋਂ ਲੈਣਾ ਪੈਂਦਾ ਹੈ।
 

Punjabi Shayari Status in English For Whatsapp Status

 
Apani uchai da kde ghamnd na kryo kyo ki badla nu ve pani jameen to lena penda aa
 
 
ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ |
 
 
Rang roop dekh k aadmi di fitrat da pta na lgayia karo kyo ki vfadar te chnge lok hmesha sadgi vich hi milde ne
 
 
ਆਪਣਾ ਸਵੈਮਾਣ ਗਵਾ ਕੇ ਹਾਸਿਲ ਕੀਤੀ ਚੀਜ ਦੀ ਖੁਸ਼ੀ ਕੁਝ ਪਲ ਲਈ ‘ਤੇ ਪਛਤਾਵਾ ਉਮਰ ਭਰ ਲਈ ਹੁੰਦਾ ਹੈ।
 
 
Aapna svemaan gawa k hasial kiti chez du khushi kuj pal li te pchtawa umar par lagi hunda ha
 
 
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..
 
 
Raje to bina pyaria nu kon pushda ma peyo bina ohna de shjadiya nu kon pushda
 
 
ਖੁਦਗਰਜ਼ ਆਖਣ ਲੱਗੀ – ਏ ਦੁਨੀਆਂ, ਅਸੀਂ ਆਪਣੇ ਬਾਰੇ ਇਕ ਪਲ ਲਈ ਵੀ ਕੀ ਸੋਚਣ ਲੱਗੇ…
 
 
Khudgarg aakhn lagi ha dunia assi aapne bare ek pal layi ve ki sochan lage
 
 
ਖੁਦ ਨੂੰ ਜੇ ਸਿਆਣਾ ਦੱਸਦਾ ਏ ਤਾਂ ਕੋਈ ਗੱਲ ਨੀ ਪਰ ਸਭ ਨੂੰ ਜ਼ਿਆਦਾ ਦੱਸਦਾ ਏ ਤਾਂ ਨਾਸਮਝੀ ਏ ਤੇਰੀ…..
 
 
Khud nu jo syana dsda ha ta koi gal nhi pr sab nu jyada dsda ha ta nasamji a teri
 
 
ਦਿਨ ਸਾਡੇ ਨਾਲ ਬੀਤਾ ਕੇ ਉਮਰਾਂ ਕਿਸੇ ਹੋਰ ਨਾਮ ਕਰੀਆਂ ਤੂੰ ਸਾਡੇ ਨਾਲ ਮਸੀਤੀ ਜਾ ਕੇ ਦੁਆਵਾਂ ਕਿਸੇ ਹੋਰ ਲਈ ਕਰੀਆਂ ਤੂੰ
 
 
Din sade nal bita k umra kise hor nal kariya tu sade nal masiti ja k duwawa kise hor lyi kariya tu
 
 
ਜਿਹੜੇ ਤੇਰੇ ਆਪਣੇ ਆ ਦਿਲਾ ਉਹ ਤੇਰੇ ਨਾਲ ਨਹੀਂ, ਜਿਹੜੇ ਤੇਰੇ ਨਾਲ ਆ ਉਹ ਤੇਰੇ ਆਪਣੇ ਨਹੀਂ |
 
 
Jehde tere aapne aa dila oh tere nal nhi jehde tere nal aa oh tere aapne nhi
 
 
 
 
ਇਹ ਦੁਨੀਆਂ ਕੀ ਸੋਚੇ ਮੇਰੇ ਬਾਰੇ ਇਸ ਗੱਲ ਦੀ ਨਾ ਪਰਵਾਹ ਕੋਈ, ਕੀ ਲੋਕ ਕਹਿਣਗੇ ਸੋਚ-ਸੋਚ ਕੇ ਖੁਦ ਜ਼ਿੰਦਗੀ ਕਰਦਾ ਤਬਾਹ ਕੋਈ |
 
 
Eh dunia ki soche mere bare es gal di na parwah koi ki lok kahnge soch soch k khud zindgi karda tbah koi
 
 
ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਨੇ, ਸਮਝੌਤਿਆਂ ਨਾਲ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ !
 
 
Haqq ta lad k hi lene pende ne smjotiya nal zindgi katan yoog bandi ha jiyon joog nhi
 
 
ਅਸਲੀਅਤ ਤਾਂ ਬੰਦੇ ਦੇ ਚੇਹਰੇ ਤੋਂ ਹੀ ਨਜ਼ਰ ਆ ਜਾਂਦੀ ਹੈ। ਦਿਖਾਵਿਆਂ ਨਾਲ ਸ਼ਖ਼ਸੀਅਤ ਬਾਹਲੀ ਨਹੀਂ ਨਿਖਰਦੀ !
 
 
Asliyat ta bnde de chhre to hi najar aa jandi ha dikhavya nal shkshiyat bahli nhi nikhrdi
 
 
ਕਿਸੇ ਕੋਲ ਟਾਈਮ ਨਹੀਂ , ਤੇਰੇ ਇਰਾਦਿਆਂ ਨੂੰ ਜਾਣਨ ਦਾ ! ਲੋਕ ਅਕਸਰ ਛੇਤੀ ‘ਚ ਹੁੰਦੇ ਨੇ, ਬਸ ਤੌਰ-ਤਰੀਕੇ ਵੇਖਦੇ ਆ !
 
 
Kise kol time nhi tere iradeya nu jann da lok aksar cheti ch hunde ne bas tor trike vekhde aa
 
 
ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਸਰਕਾਰ ਨੀਂ
 
 
Vada krke mukar jawa eda da tera yaar nhi eh mera dil aa kmliye koi punjab sarkar nhi
 
 
ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..
 
 
Tenu cha ha bheed da assi ta kale hi thik ha tu samjdaar rahi aice ta challe hi thik ha..
 
 
ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ
 
 
Zindgi ve ek anjaan kitab wargi aa agle pnne te ki likhya kise nu nhi pta
 
 
ਤੂੰ message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ ‘ਚ ਸੁਆਲ ਵੀ Seen ਕਰਕੇ ਛੱਡ ਆਉਣੇ ਆਂ
 
 
Tu massage di gal krda ye sohniya assi ta papera ch suaal ve seen krke chd onne aa
 
 
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |
 
 
Koi kehnda oh ta yaad nhi krde tenu fr tu kyo krda ye m keha rishte nibon wale mukabla nhi karya krda
 
 
ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ |
 
 
Eh zindgi kismat nal chaldi h j dimag nal chaldi ta birbal badsha hona c
 
 
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
 
 
Aashk chor te fkir khuda to mnge hnera ek lutawe duja lutte te teja sab kush tera
 
 
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
 
 
Zindgi hundi Saha de nal manjil mile raha de nal ijjat mildi jmeer de nal pyar mile takdeer de nal
 
 
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.
 
 
Hass k sab nal gal kriye ldaia krke ki lena waheguru sab sukhi vasn kise di aa burayia krke ki lena
 
 
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ | ਜਿੱਥੇ ਆਪਣੇ ਧੋਖਾ ਦੇ ਜਾਂਦੇ, ਓਥੇ ਕਿ ਇਤਬਾਰ ਬੇਗਾਨੇ ਦਾ |
 
 
Eh dunia mtlab khora di ethe pta na lgge jmane da jithe aapne dhokha de jande othe ki atbaar begane da
 
 
ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ, ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀ ਚਮਕਦੇ, ਉਹਨਾਂ ਨੂੰ ਵੀ ਆਪਣੇ ਵਕਤ ਦੀ
ਉਡੀਕ ਕਰਨੀ ਪੈਂਦੀ ਹੈ |
 
 
Dujia nal aapni tulna kde na kro surj te chand kde ve eko vele nhi chmkde ohna nu ve aapne vkt di udeek karni pendi ha
 
 
ਕਿਵੇਂ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਉਸੇ ਤਰ੍ਹਾਂ ਦੁਆਵਾਂ ਮੁਸੀਬਤਾਂ ਦਾ ਰਸਤਾ ਬਦਲ ਦਿੰਦੀਆਂ ਨੇ…
 
 
Kive hwawa mosam da rasta badal dindia ne usse tra duwawa musibata da rasta badal dindia ne
 
 
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ ! ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ !…
 
 
Insan di kdr jrurat pan te hundi h nhi ta bina jrurt heere ve tijori ch pye rehnde ne
 
 
ਉਮਰ ਜਾਇਆ ਕਰ ਦੀ ਲੋਗੋ ਨੇ, ਔਰੋ ਕੇ ਨੁਕਸ ਨਿਕਾਲਤੇ-ਨਿਕਾਲਤੇ, ਇਤਨਾ ਖ਼ੁਦ ਕੋ ਤਰਾਸ਼ਾ ਹੋਤਾ ਤੋਂ ਫ਼ਰਿਸ਼ਤੇ ਬਨ ਜਾਤੇ
 
 
Umr jayia kar di logo ne aero ke nuks nikalte nikalte etna khud ko tlasha hota to froshte bann jaate
 
 
ਗਲਤੀ ਹੋਣ ਤੇ ਸਾਥ ਛੱਡਣ ਵਾਲੇ ਤਾ ਬਹੁਤ ਨੇ ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ_ਕੋਈ ਹੁੰ
 
 
Glti hon te sath chdn wale ta bahut ne pr glti nu bhul k saath nibon wela koi koi h
 
 
ਜਿਸ Din ਮੈਂ ਪਿਆਰ Naal ਗੱਲ ਕਰਨੀ ਸ਼ੁਰੂ Karti . . . KamleYa ਤੈਨੂੰ…Sugar.ਹੋ ਜਾਣੀ Aa..
 
 
Jis din me pyar nal gal karni shuru karti kmleya tenu sugar ho jani aa
 
 
ਕਹਿੰਦਾ ਰਜਵਾਂ ਹੁਸਨ ਦਿੱਤਾ ਤੈਨੂੰ ਰੱਬ ਨੇ ਕਰੇ ਅਖਾਂ ਦੇ ਸ਼ਾਰੇ ਨਾਲ hack ਜੀ..
 
 
Kende rjwa husan dita tnu rabb ne kre akha de ishare nal hack ji
 
 
ਵੇ ਹੁਣ try ਨਾ ਕਰੀ ਤੈਥੋਂ dilo ਕੱਢੀ ਵੀ ਨੀ ਜਾਣੀ, ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ
 
 
Ve hun try na kri tetho dilo kddi ve ni jani me role di jmeen wrgi tere to chddi ve nhi jani
 
 
ਨਫ਼ਰਤ ਵੀ ਕਰਕੇ ਦੇਖ ਲਵੋ ਪਰ TuhadA Sarna
ਨਈ ਜਦੋਂ ਅਸੀ Nibhayi Dilo ਤੁਸੀ ਜਰਨਾ ਨਈ
 
 
Nafrat ve krke dekh lewo tuhada sarna nhi jdo assi nibhayi dilo tuc jrna lyi
 
 
ਤੂੰ ਫੁੱਲ ਜਿਹੇ ਦਿਲ ਤੋੜਦਾ ਵਫ਼ਾਦਾਰ ਨਈ ਪਤੰਦਰਾ ਤੂੰ ,,ਵੇ ਦਿਲ ਤੇਰਾ ਕਾਲਾ ,ਮੁੰਡਿਆ ਭਾਵੇਂ ਚੰਨ ਤੋਂ ਸੁੰਨਖਾ ਤੇਰਾ ਮੂੰਹ
 
 
Tu full jehe dil Todda vfadar lyi ptndra tu ve dil tera kala mundya pawe chan to sunkha tera muh
 
 
ਨੀ ਤੈਨੂੰ ਵੀ ਕਦੇ ਗੁਜ਼ਰਿਆ ਵਕ਼ਤ ਸਤਾਉਂਦਾ ਏ ਕਿ ਨਹੀਂ…ਸੌਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕਿ ਨਹੀਂ…
 
 
Ni tenu ve kde gujrya vakt staunda h ye ki nhi muh kha k ds sada cheta onda h k nhi
 
 
ਉਮਰਾਂ ਕਰ ਗਈਆਂ ਨੇ ਕਲੰਡਰਾਂ ਨਾਲ ਛੇੜਖਾਨੀ ਉਹ ਖੇਡਣ ਵਾਲਾ ਐਤਵਾਰ ਹੁਣ ਫਿਕਰਾਂ ਵਿਚ ਹੈ ਲੰਘ ਜਾਂਦਾ
 
 
Umra kar gyia ne clendra nal ched khani oh khedn wala atwaar hun fikra vich ho lang janda
 
 
ਜਿਸਦੀ ਸੰਗਤ ਨਾਲ ਤੁਹਾਡੇ ਵਿਚਾਰ ਸ਼ੁੱਧ ਹੋਣ ਲੱਗ ਜਾਣ ਤੇ ਸਮਝ ਜਾਣਾ ਉਹ ਇਨਸਾਨ ਸਾਧਾਰਣ ਵਿਅਕਤੀ ਨਹੀਂ ਹੈ
 
 
Jisdi sangt nal tuhade vichar shuru hon lag jaan te samj jana oh insan sadahrn vyakti nhi h
 
 
ਇਨਸਾਨ ਸਭ ਕੁਝ ਭੁੱਲ ਸਕਦਾ ਹੈ ਪਰ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ ਜਦੋਂ ਉਸਨੂੰ ਆਪਣਿਆਂ ਦੀ ਸਭ ਤੋਂ ਵੱਧ ਲੋੜ ਸੀ ਤੇ ਓਹੀ ਉਸਦੇ ਨਾਲ ਨਹੀਂ ਸੀ
 
 
Insan sab kuj bhul sakda h pr is sme nu nhi bhul sakda jdo us nu aapnia di sab to vadd lod c te oh usse nal.nhi c
 
 
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
 
 
Has k gal kriye ldai krke ki lena waheguru sab sukhi rahn kise di burayi krke ki lena
 
 
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
 
 
Zindgi hundi saaha de nal manjil mile raha de nal ijaat mildi jmeer de naal pyar mile takdeer de nal
 
 
ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ
 
 
Badi himmt diti ohde thokhe ne ajj na kise nu khon da dr h na kise nu pohn di chaht h
 
 
ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ
 
 
Me es lyi dukhi nhi ha ki tu menu juth bolya me es gal to dukhi aa ki hun me tere te ykin nhi kr skda
 
 
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ…
 
 
Aksar ohi lok Sadia akha khol dinde jehna te assi akha band kr ke ykeen krde
 
 
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ….ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ…..!!!!!
 
 
Zindgi vich pyar ki hunda h us to pushe jis ne dil tuttn de bad ve intzar kita howe
 
 
ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ…ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ
 
 
Sara din gujr janda h khud nu smetan vich pr rat nu fr us di yad du hwa chaldi aa te fr bikhr jande aa
 
 
ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ…. ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ….
 
 
Chngi surt wala ta rabb hrek nu bnonda pr chngi serat wala rab kise kise nu bnauda
 
 
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ
 
 
Us waheguru da shukr kra jisne dite jeen lyi saah menu jind wara us ma aapni to jehne pela seene nal laya menu
 
 
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
 
 
Hun ta single rhen ch hi bhlayi h jdo pyar ch se odo kehda kise ne kdr payi h
 
 
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
 
 
Assi ta aapne htha di aa lakiyan tak mita ditia kyoki kise ne hath dekh k keha c ki tera yaar bewafa niklega
 
 
ਉਚੀਆਂ_ ਹਵੇਲੀਆਂ ਕਾਰਾਂ_ ਲੰਮੀਆਂ ਤੇ ਸਹੇਲੀਆਂ ਵੀਰੇ ਪੱਲੇ ਸਾਡੇ ਕੱਖ__ ਨੀ ਯਾਰਾਂ ਬੈਲੀਆਂ ਦੇ ਬੈਲੀ ਆਂ
 
 
Uchia hvelia Cara lmbiya te saheliyan vere pale sade kakh nhi yara boliyan de beliya
 
 
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
 
 
Jehde sanu Rolan da supna dekhi firde ne supna ta sohna pr rhna supna hi aa
 
 
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ.. ਜਿਹਨਾ ਨੂੰ ਹਾਸਲ ਨਾ ਕਰ ਸਕੇ
 
 
Milya ta bhut kuj h es zindgi vich pr yad bhuat onde ne jehna nu hasal na kr ske
 
 
ਤੈਨੂੰ ਪਾ ਨਾ ਸਕੇ ਤਾਂ ਵੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗੇ….ਇਹ ਜ਼ਰੂਰੀ ਤਾਂ ਨਹੀ ਕਿ ਜੋ ਨਾ ਮਿਲ ਸਕੇ ਉਸਨੂੰ ਛੱਡ ਦਿੱਤਾ ਜਾਵੇ..
 
 
Tnu pa na ske ta ve sari zindagi tenu pyar krage eh jrur ta nhi ki jo na mil ske us nu chd dita jawe
 
 
ਮੰਨਿਆ ਕੇ ਯੁੱਗ ਪੈਸੇ ਦਾ ਤੇ ਚੱਲਦਾ ਜ਼ੋਰ ਅਮੀਰਾਂ ਦਾ. .. ਪਰ ਜਦ ਮਾਲਿਕ ਰਹਿਮਤ ਕਰੇ ਤਾਂ ਰੁਖ ਬਦਲੇ ਤਕਦੀਰਾਂ ਦਾ…
 
 
Mnya ki youg paise da te chlda jor Ameera da pr jad Malik rahmat kre ta rukh badle takdeera da
 
 
ਖ਼ੂਬਸੂਰਤ ਨੇ ਉਹ ਬੁੱਲ੍ਹ…..ਜਿਹਨਾ ਤੇ ਦੂਜਿਆ ਲਈ ਦੁਆ ਆ ਜਾਵੇ…..ਖ਼ੂਬਸੂਰਤ ਹੈ ਉਹ ਦਿਲ…ਜੋ ਕਿਸੇ ਦੇ ਦੁੱਖ ਵਿੱਚ ਸ਼ਾਮਿਲ ਹੋ ਜਾਵੇ…
 
 
Khubsurat ne oh bull jehna te dhjya lyi duaa aa jawe khubsurt h oh dil jo kise de dukh vich shamil ho jawe
 
 
ਦਿਲਾਸੇ ਦਿੰਦੇ ਨੇ ਲੋਕ ਕੇ ਇੱਦਾ… ਰੌਇਆ ਨਾ ਕਰੋ…ਉਹਨਾ ਨੂੰ ਕਿੱਦਾਂ ਸਮਝਾਈਏ ਕਿ…ਕੁਝ ਦਰਦ ਸਹਿਣ ਨਹੀ ਹੁੰਦੇ…!!!
 
 
Dilase dinde ne lok ke eda royia na kro ohna nu kida samjayiye ki kuj dard sahn nhi hunde
 
 
ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼..!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ….!!!
 
 
Tu menu parkhn lyi puri zindagi lga diti kash kuj pal menu samjn lyi ve lgaye hunde ta aajj jindgi de myine hi kuj hor hunde
 
 
ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..ਉਹ ਦਗਾਬਾਜੀ ਕਰੀ ਜਾਂਦੇ ਨੇ ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ…
 
 
Gajab di himmt diti h os rabb ne menu oh dgabazi kri jande aa
 
 
ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ…ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ…
 
 
Juth kende ne lok muhbat sab kuj gwa dindi h m ta mtlbi krke gama da khjana pa lya
 
 
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।
 
 
Zindgi jdo sukh dindi h m ta ahsan nhi krdi zindagi jdo dukh dindi ha ta ilaj ve nhi krdi
 
 
ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ 
 
 
Bedag koi nhi hunda har chahre te daag hunde ne ohna daaga to pre insan di sundrta vekh lena hi pyar ha mohnat h
 
 
ਕਾਫ਼ੀ ਵਜਨ ਵਾਲਾ ਸ਼ਬਦ ਏ ‘ਮਤਲਬ’, ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ
 
 
Kafi vjn vala shabd ye matlb tahi ta ek waar nikl jaan bad rishte halke ho jande ne
 
 
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..
 
 
Kende aa pehila pyar kde nhi bhulda fr pta nhi Loki aapne ma baap da pyar kyo bhul jande ne
 
 
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।
 
 
Akalmand viyakti har har chotti glti to bchn di koshish karda h kyoki insan phada to nhi pthra to vdere thokra khanda h
 
 
ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ….
 
 
Sansar da sab to taktvar insan oh ha jo dhokha Khan to bad ve kise di mddt krn to piche nhi htda
 
 
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ
 
 
Oh bnda aam nhi ho skda jisnu hron lyi lok koshisha nhi sajisha krn
 
 
ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ
 
 
Hun bukh nhi lehndi vekh ke Haye ehna jeena walia nu sade kpdeya de vich chehra jad Masum yad onda h
 
 
ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ
 
 
Mod sakda ta modde mere pal jo beete tere nal challe mudia mod k ki ehsas jtauda aa
 
 
ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..
 
 
Khushi hreak insan di vkhri hundi h kise hor wrgi khushi paun di gustakhi na kryo jnab aapni vee gwa bthoge
 
 
ਇਹ ਹੀ ਤਾਂ ਮੁੱਹਬਤ ਹੈ…ਕਿਸੇ ਨੂੰ ਸੋਚਣਾ…ਫਿਰ ਮੁਸਕਰਾਉਣਾ…ਤੇ ਫਿਰ ਹੁੰਝੂ ਵਹਾਉਣਦੇ ਹੋਏ…ਸੌ ਜਾਣਾ…..
 
 
Eh hi ta muhbat h kise nu sochna fr muskrauna te fr hunju vhahnde hoye so jana
 
 
ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ.
 
 
Pta nhi Kithe busy ho gaye ne hun ohna kol dil dikhaun da time ve nhi niklda
 
 
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ…ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ…
 
 
Ro pyi c rooh jad tu aapna banna lya c kise gair nu akhiya hoyia band hun salam tere shar nu
 
 
ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।
 
 
Umeeda insana kolo laga k shikwe rabb kol krde ho wah ji kya kmal ha
 
 
ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ
 
 
Zindgi to eh shikwa nahi ki esne gama da aadhi bna dita gela ta us to h jisne roshni di umied dikha k diwa hi buja dita
 
 
ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ ਉਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ
 
 
Pyar vich fayde te nuksan ni hunde oh vkhri gal aa ki loka de dila ch kadr krn lyi Arman nhi hunde
 
 
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ
 
 
Zindgi beet gyi sab nu khush krn lyi jehde aapne se kde Khush hoye nhi te jehde khush hoye oh kde aapne bane nhi
 
 
ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..
 
 
Tuhade nal koi gela nhi ki tuc sade nhi hoye gela ta aapne nal h ki assi kise de nhi hoye
 
 
ਤੇਰੀ ਮੁੱਹਬਤ ਵੀ ਕਿਰਾਏ ਦੇ ਮਕਾਨ ਵਰਗੀ ਨਿਕਲੀ….ਕਿੰਨ੍ਹੀ ਵੀ ਸਜਾਈ ਪਰ ਮੇਰੀ ਨਹੀ ਹੋਈ….
 
 
Teri muhbat ve kraye de mkan wrgi nikli kini v sjayi pr meri nhi hoyi
 
 
ਜਿਹਨਾ ਪਿਆਰ ਦਾ ਦਿਖਾਵਾ ਲੋਕ ਕਰਦੇ ਨੇ….ਕਾਸ਼…!!!ਉਹਨਾ ਪਿਆਰ ਵੀ ਕਰਦੇ ਹੁੰਦੇ….
 
 
Jehna pyar da dikhawa lok karde ne kash ohna Pyar ve krde hunde
 
 
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ….
 
 
Ijajat ta assi ve na diti c usnu mhubat di bas oh najra to mukraunde gaye te assi dil to har gaye
 
 

Leave a Reply

Your email address will not be published. Required fields are marked *